ਮਗਰੋਂ
Punjabi
Etymology
Pronunciation
- (Standard Punjabi) IPA(key): /məɡ.ɾõː/, [ˈməɡ.ɾõː]
Adverb
ਮਗਰੋਂ • (magrõ) (Shahmukhi spelling مگروں)
- later, afterwards, after
- 2025 November 11, “ਪੁਲੀਸ ਮੁਕਾਬਲੇ ਮਗਰੋਂ ਗੈਂਗਸਟਰ ਗ੍ਰਿਫ਼ਤਾਰ [pulīs mukāble magrõ gaiṅgsaṭar griftār, Gangster arrested following a police encounter.]”, in The Tribune[1], retrieved 24 November 2025:
- ਪੁਲੀਸ ਅਧਿਕਾਰੀ ਨੇ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਅਰਸਜੋਤ ਸਿੰਘ, ਰਣਵੀਰ ਸਿੰਘ ਅਤੇ ਜਸਨਜੀਤ ਸਿੰਘ ਵਿਰੁੱਧ ਥਾਣਾ ਸਿਟੀ ਖਰੜ ਵਿੱਚ ਐੱਫ ਆਈ ਆਰ ਦਰਜ ਕੀਤੀ ਗਈ ਸੀ। ਜਾਂਚ ਦੌਰਾਨ ਖ਼ੁਲਾਸਾ ਹੋਇਆ ਕਿ ਮੁਲਜ਼ਮਾਂ ਨੇ ਚਾਰ ਨਵੰਬਰ ਨੂੰ ਫ਼ਿਰੌਤੀ ਮੰਗਣ ਮਗਰੋਂ ਚੰਡੀਗੜ੍ਹ ਦੇ ਸੈਕਟਰ 39 ਵਿੱਚ ਮਨਪ੍ਰੀਤ ਸਿੰਘ ਦੇ ਘਰ ’ਤੇ ਗੋਲੀਆਂ ਚਲਾਈਆਂ ਸਨ। ਮਨਪ੍ਰੀਤ ਸਿੰਘ ਮੁਹਾਲੀ ’ਚ ਟੀ ਡੀ ਆਈ ਸਿਟੀ ’ਚ ਹੋਟਲ ਰੀਜੈਂਟਾ ਚਲਾਉਂਦਾ ਹੈ।
- pulīs adhikārī ne kihā ki gupat sūcnā de ādhār ’te arasjot siṅgha, raṇvīr siṅgh ate jasnajīt siṅgh viruddha thāṇā siṭī kharaṛ vicca aippha āī āra daraj kītī gaī sī. jāñc daurān xulāsā hoiā ki mulzamā̃ ne cār navambar nū̃ firautī maṅgaṇ magrõ caṇḍīgṛh de saikṭar 39 vicca manprīt siṅgh de ghar ’te golīā̃ calāīā̃ sana. manprīt siṅgh muhālī ’ca ṭī ḍī āī siṭī ’ca hoṭal rījaiṇṭā calāundā hai.
- A police officer said that, based on secret information, an FIR was registered at City Kharar police station against Arsajot Singh, Ranveer Singh and Jasanjeet Singh. During the investigation it was revealed that the accused had fired shots at Manpreet Singh’s house in Chandigarh’s Sector 39 on November 4 after demanding extortion. Manpreet Singh runs Hotel Regenta in TDI City, Mohali.
Further reading
- “ਮਗਰੋਂ”, in Punjabi-English Dictionary, Patiala: Punjabi University, 2026